articles ਕੌਮ ਦਾ ਆਗੂ March 19, 2015 Balwinder Singh Leave a comment ਜਿਸ ਕੌਮ ਦਾ ਆਗੂ ਨਾ ਕੋਈ ਉਸ ਕੌਮ ਦਾ ਨਾਮ ਨਾ ਰਹਿੰਦਾ ॥ ਬਿਖਰ ਜਾਂਦੇ ਸਾਰੇ ਬੰਦੇ ਹੰਕਾਰੀ ਲੋਭੀ ਦੁੱਖ ਹੀ ਸਹਿੰਦਾ ॥