ਖੜਾਕ

ਖੜਾਕ Book Cover ਖੜਾਕ
ਪਰਦੀਪ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
Hardbound
160

ਨੌਜਵਾਨ ਸ਼ਾਇਰ ਪਰਦੀਪ ਦੀਆਂ 87 ਕਵਿਤਾਵਾਂ ਦਾ ਬਹੁਤ ਹੀ ਖੂਬਸੂਰਤ ਸੰਗ੍ਰਹਿ ਹੈ, ਖੜਾਕ-ਕਵਿਤਾ ਲਿਖਦਿਆਂ ਪਰਦੀਪ ਜਿਸ ਅਨੁਭਵ ਵਿਚਲੀ ਵਿਚਰਦਾ ਹੈ, ਮਹਿਸੂਸਦਾ ਹੈ, ਉਹ ਇਨ-ਬਿਨ ਹੀ ਕਾਗਜ਼ 'ਤੇ ਉਥਾਰ ਨਹੀਂ ਦਿੰਦਾ। ਉਸ ਨੂੰ ਕਵਿਤਾਉਂਦਾ ਹੈ ਭਾਵ ਕਿ ਉਹ ਫੋਟੋ ਨਹੀਂ ਖਿੱਚਦਾ, ਆਪਣੇ ਚਿਤਵਣ ਨੂੰ ਢੁਕਵੇਂ ਰੰਗਾਂ ਨਾਲ ਚਿਤਰਦਾ ਹੈ।

Tags: ,