ਗੱਲਾਂ ਰਹਿ ਜਾਂਦੀਆਂ ਕਹਾਣੀ ਬਣਕੇ

15-5-2015article

ਇਸ ਜ਼ੁਬਾਨ ਤੋਂ ਹਮੇਸ਼ਾਂ ਤੇਰੀ ਗਲ ਕਰੀਏ,
ਗੱਲਾਂ ਰਹਿ ਜਾਂਦੀਆਂ ਕਹਾਣੀ ਬਣਕੇ ।।
ਮੇਰੇ ਦਿਲ ਵਿੱਚ ਸਦਾ ਤੂੰ ਬਸਦਾ ਬਲਵਿੰਦਰ,
ਕਦੇ ਮੁਸਕਾਨ ਕਦੇ ਅੱਖ ਦਾ ਪਾਣੀ ਬਣਕੇ ।।
On,

Author: