ਜਾਗਦੀ ਜਮੀਰ

ਜਾਗਦੀ ਜਮੀਰ Book Cover ਜਾਗਦੀ ਜਮੀਰ
ਨਿਮਰਤ ਸਿੰਘ, ਮਨਧੀਰ ਸਿੰਘ, ਬਲਜੀਤ ਸਿੰਘ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
Hardbound
94
http://beta.ajitjalandhar.com/fixpage/20150419/60/81.cms

'ਜਾਗਦੀ ਜਮੀਰ' ਕਾਵਿ ਸੰਗ੍ਰਹਿ ਇਕ ਹੀ ਪਿੰਡ ਥਰਾਜ ਜ਼ਿਲ੍ਹਾ ਮੋਗਾ ਦੇ ਤਿੰਨ ਨੌਜਵਾਨ ਕਵੀਆਂ ਦੀ ਸਾਂਝੀ ਅਤੇ ਪ੍ਰਥਮ ਪੁਸਤਕ ਹੈ। ਅੱਜ ਜਦੋਂ ਕਿ ਨੌਜਵਾਨ ਪੀੜ੍ਹੀ ਇੰਟਰਨੈੱਟ, ਫੇਸਬੁੱਕ ਅਤੇ ਈਮੇਲਾਂ ਦੀ ਵਲਗਣ ਵਿਚ ਘਿਰੀ ਪਈ ਹੈ ਤਾਂ ਅਜਿਹੇ ਨੌਜਵਾਨਾਂ ਦਾ ਕਵਿਤਾ ਵੱਲ ਬੁਲੰਦ ਖਿਆਲ ਨਾਲ ਤੁਰਨਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਹਾਂ-ਮੁਖੀ ਆਸਵੰਦੀ ਹੈ।

Tags: , , ,