ਜੋਗੀ ਭਰਥਰੀ ਹਰੀ ਦੇ ਤਿੰਨ ਸ਼ਤਕ

ਜੋਗੀ ਭਰਥਰੀ ਹਰੀ ਦੇ ਤਿੰਨ ਸ਼ਤਕ Book Cover ਜੋਗੀ ਭਰਥਰੀ ਹਰੀ ਦੇ ਤਿੰਨ ਸ਼ਤਕ
ਜਸਪ੍ਰੀਤ ਸਿੰਘ ਜਗਰਾਓਂ
ਸੰਗਮ ਪਬਲੀਕੇਸ਼ਨਜ਼, ਪਟਿਆਲਾ
Hardbound
176

ਭਰਥਰੀ ਹਰੀ ਰਾਜ ਯੋਗੀ ਦੇ ਤੌਰ 'ਤੇ ਪ੍ਰਸਿੱਧ ਇਕ ਵੱਡਾ ਨਾਂਅ ਹੈ ਭਾਰਤੀ ਮਿਥਿਹਾਸ ਇਤਿਹਾਸ ਦਾ। ਰਾਜੇ ਦੇ ਰੂਪ ਵਿਚ ਨੀਤੀਵਾਨ ਸ਼ਿੰਗਾਰ ਦੇ ਰਸ ਕਸ ਨੂੰ ਭਰਪੂਰ ਰੂਪ ਵਿਚ ਮਾਣਨ ਉਪਰੰਤ ਵੈਰਾਗੀ ਜੋਗੀ ਬਣਿਆ ਰਿਹਾ। ਉਸ ਦੇ ਸੌ ਸੌ ਸਲੋਕਾਂ ਦੇ ਤਿੰਨ ਸੰਗ੍ਰਹਿ ਨੀਤੀ ਸ਼ਤਕ, ਸ਼ਿੰਗਾਰ ਸ਼ਤਕ ਤੇ ਵੈਰਾਗ ਸ਼ਤਕ ਸੂਤ੍ਰਿਕ ਰੂਪ ਵਿਚ ਉਪਰੋਕਤ ਤਿੰਨੇ ਖੇਤਰਾਂ ਦੇ ਉਸ ਦੇ ਅਨੁਭਵ ਦੀ ਗਹਿਰ ਗੰਭੀਰ ਸੋਚ ਨਾਲ ਜੋੜਨ ਵਾਲੀ ਚੀਜ਼ ਹਨ।

Tags: ,