‘ਦੁੱਲੇ ਦੀ ਢਾਬ’ ਨਾਵਲ ਵਿਚ ਨਾਰੀ ਚਿੰਤਨ

'ਦੁੱਲੇ ਦੀ ਢਾਬ' ਨਾਵਲ ਵਿਚ ਨਾਰੀ ਚਿੰਤਨ Book Cover 'ਦੁੱਲੇ ਦੀ ਢਾਬ' ਨਾਵਲ ਵਿਚ ਨਾਰੀ ਚਿੰਤਨ
ਡਾ: ਮਨਿੰਦਰਜੀਤ ਕੌਰ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
hardbound
102

ਡਾ: ਮਨਿੰਦਰਜੀਤ ਕੌਰ ਦੀ ਇਸ ਖੋਜ ਪੁਸਤਕ ਦਾ ਨਾਂਅ, ਅੰਦਰੂਨੀ ਗਵਾਹੀਆਂ ਅਨੁਸਾਰ ਨਾਰੀ ਚਿੰਤਨ ਦੀ ਥਾਂ, ਨਾਰੀ ਤ੍ਰਾਸਦੀ ਹੋਣਾ ਵਧੇਰੇ ਢੁਕਵਾਂ ਹੋਣਾ ਸੀ। ਭੂਮਿਕਾ ਵਿਚ ਲੇਖਕਾ ਆਪ ਲਿਖਦੀ ਹੈ, 'ਇਸਤਰੀ ਦੁਖਾਂਤ ਦਾ ਵਿਸ਼ਲੇਸ਼ਣ ਕਰਨ ਲਈ ਮੈਂ ਗਲਪ ਸਾਹਿਤ ਨੂੰ ਆਧਾਰ ਬਣਾ ਕੇ ਨਾਵਲੀ ਰੂਪ ਦੀ ਚੋਣ ਕੀਤੀ ਹੈ।'

Tags: ,