ਧਮਾਲ ( Dahmal )

ਲੋਕ-ਨਾਚ ‘ਧਮਾਲ’ ਪ੍ਰਾਚੀਨ ਕਾਲ ਤੋਂ ਸੂਫ਼ੀਆਂ-ਸੰਤਾ ਦੇ ਡੇਰਿਆ ਤੇ ਨੱਚਿਆਂ ਜਾਂਦਾ ਰਿਹਾ ਹੈ। ਤੇਜ਼ ਗਤੀ ਦਾ ਇਹ ਨਾਚ ਖ਼ਾਸ ਕਿਸਮ ਦੇ ਸਰੀਰਿਕ ਹਿਲੌਰੇ ਦਾ
ਨਾਚ ਸੀ ਪਰੰਤੂ ਪਰ ਇਹ ਹੁਣ ਉਤਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਚੁੱਕਾ ਹੈ।
ਪਾਰਖੂਆਂ ਨੇ ਧਮਾਲ ਨੂੰ ਪੰਜਾਬ ਦੇ ਲੋਕ ਨਾਚਾਂ ਦੀ ਼੍ਰੇਣੀ ਵਿੱਚ ਾਮਲ ਕੀਤਾ ਹੈ, ਪਰ ਮੂਲ ਰੁਪ ਵਿੱਚ ਇਹ ਧਾਰਮਿਕ ਭਾਵਨਾ ਵਾਲਾ ਨਾਚ ਹੈ * ਜਿਸ ਨੂੰ ਮੁਸਲਮਾਨ
ਰਧਾਲੂ ਮਰਦ ਅਤੇ ਔਰਤਾਂ, ਪਹੁੰਚੇ ਹੋਏ ਫ਼ਕੀਰਾਂ ਦੇ ਮਗ਼ਾਰਾਂ ਉਪਰ ਲੱਗਨ ਵਾਲੇ ਮੇਲਿਆਂ ਜਾਂ
ਉਰਸਾਂ ਦੇ ਮੌਕੇ ਅਕੀਦਤ ਜਾਂ ਰਧਾ ਭੇਟ ਕਰਨ ਲਈ ਨੱਚਦੇ ਹਨ * ਇਨ੍ਹਾਂ ਧਾਰਮਿਕ ਖੀਅਤਾਂ ਵਿੱਚ ਹਜਰਤ ਦਾਤਾ ਗੰਜ ਬਖ, ਬਾਬਾ ਫਰੀਦ ਕਰਗੰਜ, ਹਜਰਤ ਮੀਆ
ਧੀਰ, ਮਾਧੋ ਲਾਲ ਹੁਸੈਨ, ਸਾਈ੍ਵ ਬੁੱਲੇ ਾਹ ਅਤੇ ਸੱਯਦ ਵਾਰਿਸ ਾਹ ਆਦਿ ਾਮਲ ਹਨ* ਧਮਾਲ
ਨੂੰ ਮੁਸਲਮਾਨ ਮਲੰਗਾਂ, ਮਸਤਾਨਿਆਂ ਅਤੇ ਕਲੰਦਰਾਂ ਦਾ ਧਾਰਮਿਕ ਨਾਚ ਕਿਹਾ ਜਾ ਸਕਦਾ ਹੈ ਇਹ ਦੀਵਾਨੇ ਢੋਲ ਜਾਂ ਨਗਾਰੇ ਦੀ ਤਾਲ ਉਪਰ ਮਸਤ ਹੋ ਪੈਰਾਂ ਦੀ
ਧਮਕ ਦੀ ਆਵਾਜ ਕੱਢਦੇ ਹਨ, ਇਸੇ ਕਾਰਨ ਇਸ ਨੂੰ ਧਮਾਲ ਦਾ ਨਾ ਦਿੱਤਾ ਗਿਆ ਹੈ

ਧਮਾਲ ਵੀਡਿਓੁ

Tags: ,