ਧਰੀਸ ( Dharis )

ਧਰੀਸ
ਝੁੰਮਰ ਨਾਲ ਮਿਲਦਾ ਜੁਲਦਾ ਸਾਂਦਲ ਬਾਰ ਦਾ ਇੱਕ ਹੋਰ ਲੋਕ ਨਾਚ ਧਰੀਸ ਹੈ * ਇਹ ਨਾਚ ਵਧੇਰੇ ਕਰਕੇ ਝੰਗ ਦੇ ਇਲਾਕੇ ਤੱਕ ਹੀ ਸੀਮਤ ਹੈ, ਸਾਂਗਾ ਦੇ ਵਿਚਾਰ
ਅਨੁਸਾਰ ਕਿਉ੍ਵ ਜੋ ਇਸ ਨਾਚ ਨੂੰ ਨੱਚਣ ਵਾਲੇ ਬੜੇ ਧੀਰਜ ਨਾਲ ਸਹਿਜੇ ਸਹਿਜੇ ਪੈਰ ਧਰਦੇ ਹਨ, ਇਸ
ਲਈ ਧੀਰਜ ਤੋ੍ਵ ਇਸਦਾ ਨਾਮ ਧਰੀਸ ਪੈ ਗਿਆ * ਨਾਚ ਦੇ ਨਾਲ ਗੀਤ ਗਾਉ੍ਵਦੇ ਸਮੇ੍ਵ ‘ੀ੍ਵ’ ‘ੀ੍ਵ’ ਦੀ ਆਵਾਜ ਵੀ ਕੱਢਦੇ ਹਨ * ਸਾਗ਼ਾਂ ਵਿੱਚ ਢੋਲ ਦੇ ਨਾਲ
ਤੂਤੀ ਅਤੇ ਰਨਾ ਦੀ ਵਰਤੋ੍ਵ ਵੀ ਕੀਤੀ ਜਾਂਦੀ ਹੈ * ਆਮ ਤੌਰ ਤੇ ਇਸ ਨੂੰ ਮੇਲਿਆਂ ਤੇ
ਸਮਾਗਮਾਂ ਵੇਲੇ ਨੱਚਿਆ ਜਾਂਦਾ ਹੈ * ਇਸ ਨਾਚ ਨਾਲ ਗਾਏ ਜਾਣ ਵਾਲੇ ਗੀਤ ਦੂਜੇ ਨਾਚਾਂ ਵਿੱਚ ਵੀ ਗਾਏ ਜਾਂਦੇ ਹਨ :੍ ਚੰਨਾ ਕਿੱਥੇ ਗੁਜਾਰੀ ਆਈ ਰਾਤ ਵੇ ਮੇਰਾ ਜੀਅ
ਦਲੀਲਾਂ ਦੇ ਵਾਸ ਵੇ ੀ੍ਵ, ੀ੍ਵ, ੀ੍ਵ, ੀ੍ਵ,

ਪ੍ਰੰਤੂ ਵਰਤਮਾਨ ਸਮੇ੍ਵ ਵਿੱਚ ਪੰਜਾਬੀ ਲੋਕ ਨਾਚਾਂ ਨੂੰ ਮਨੁੱਖ ਆਪਣੇ ਮਨ ਚੋ੍ਵ ਵਿਸਾਰ ਰਿਹਾ ਹੈ * ਲੋਕ ਨਾਚ ਕੇਵਲ ਇੱਕ ਲੋਕਧਾਰਾ ਦਾ ਹੀ ਅੰਗ ਬਣ ਕਿ ਰਹਿ ਗਏ
ਹਨ, ਅਸਲ ਜੀਵਨ ਵਿੱਚ ਉਹਨਾਂ ਦੀ ਸਾਰਥਕਤਾ ਦੀ ਅਣਹੋ੍ਵਦ ਵੱਧ ਰਹੀ ਹੈ * ਜਿਸ ਦੇ ਕਈ ਕਾਰਨ
ਹਨ ਸਭ ਤੋ੍ਵ ਵੱਡਾ ਕਾਰਨ ਤਾਂ ਪੱਛਮੀਕਰਨ ਦਾ ਪ੍ਰਭਾਵ ਹੈ, ਪੱਛਮੀਕਰਨ ਅਤੇ ਵਿਵੀਕਰਨ ਵਰਗੀਆਂ ਧਾਰਾਵਾਂ ਨੇ ਕੇਵਲ ਪੰਜਾਬ ਦੀ ਹੀ ਨਹੀ੍ਵ ਸਗੋ੍ਵ ਪੂਰੇ ਭਾਰਤ
ਦੀ ਸੱਭਿਆਰਚਾਰਕ੍ਲੋਕਧਾਰਾਈ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ * ਮਨੁੱਖ ਆਪਣੇ ਵਿਰਸੇ ਤੋ੍ਵ
ਹੱਟ ਕੇ ਅੱਜ ਕੱਲ੍ਹ ਆਧੁਨਿਕੀਕਰਨ ਦੀ ਹੋੜ੍ਹ ਵਿੱਚ ਪੱਛਮੀ ਕਲਚਰ ਨੂੰ ਅਪਣਾ ਰਿਹਾ ਹੈ * ਜਿਸ ਦੇ ਨਾਲ ਸਾਡਾ ਪਹਿਰਾਵਾ, ਖਾਣ੍ਪੀਣ, ਮਨੋਰੰਜਨ ਆਦਿ ਦੇ ਸਾਧਨਾਂ
ਵਿੱਚ ਬਹੁਤ ਵੱਡਾ ਬਦਲਾਵ ਆ ਰਿਹਾ ਹੈ * ਪੈਸੇ ਦੀ ਹੋੜ ਨੇ ਲੋਕ ਨਾਚਾਂ ਦੇ ਅਸਲੀ ਸਰੂਪ ਨੂੰ ਵਿਗਾੜ
ਦੇ ਰੱਖ ਦਿੱਤਾ ਹੈ * ਮੀਡੀਆ ਵੀ ਪੰਜਾਬੀ ਲੋਕ ਨਾਚ ਦੇ ਬਦਲਦੇ ਸਰੂਪ ਵਿੱਚ ਪੂਰਾ ਰੋਲ ਨਿਭਾ ਰਿਹਾ ਹੈ * ਖੇਤਰੀ ਚੈਨਲਾਂ ਦੇ ਉਪੱਰ ਬਹੁਤ ਹੀ ਘੱਟ ਅਜਿਹੇ ਪ੍ਰੋਗਰਾਮ
ਪ੍ਰਕਾ�ਿਤ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਲੋਕ ਨਾਚਾਂ ਨੂੰ
ਦੇਖ ਕੇ ਸਿਖ ਸਕੇ * ਵਰਤਮਾਨ ਸਮੇ੍ਵ ਲੋਕ ਨਾਚਾਂ ਦਾ ਪ੍ਰਦਰਨ ਤਾਂ ਸਾਨੂੰ ਸਿਰਫ ਯੁਵਕ ਮੇਲਿਆਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ * ਪੰਜਾਬ ਵਿੱਚ ਹਰ ਸਾਲ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ੍ਰੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ ਯੁਵਕ ਮੇਲਿਆਂ ਦਾ ਆਯੋਜਨ ਕਰਦੀਆਂ ਹਨ ਤੇ ਅੰਤਰ ਖੇਤਰੀ ਤੇ ਅੰਤਰ ਯੂਨੀਵਰਸਿਟੀ ਮੁਕਾਬਲੇ ਕਰਵਾਕੇ ਲੋਕ ਨਾਚਾਂ ਨੂੰ ਜਿਊ੍ਵਦਾ ਰੱਖ
ਰਹੀਆਂ ਹਨ * ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੇ ਯੋਗਦਾਨ ਹੈ ਕਿ ਉਹ ਹਰ ਸਾਲ
ਯੁਵਕ ਮੇਲੇ ਦੀ ਤਰਜੀਹ ਤੇ ਹੀ ‘ਲੋਕ ਮੇਲਾ’ ਆਯੋਜਿਤ ਕਰਦੀ ਹੈ ਜਿਸ ਵਿੱਚ ਪੰਜਾਬੀ ਲੋਕ ਨਾਚ ਭੰਗੜਾ, ਸੰਮੀ, ਗਿੱਧਾ, ਝੰੁਮਰ ਨੂੰ ਪ੍ਰਦਰ�ਿਤ ਕੀਤਾ ਜਾਂਦਾ ਹੈ
ਤੇ ਨਾਲ ਹੀ ਨਾਲ ਲੋਕਕਲਾਵਾਂ, ਲੋਕਖੇਡਾਂ, ਲੋਕ ਗੀਤ ਤੇ ਲੋਕ ਨਾਟ ਵੀ ਸੰਭਾਲ ਲਏ ਹਨ * ਇਸੇ
ਤਰਾਂ ਹੀ ਪੰਜਾਬੀ ਅਕਾਦਮੀ, ਦਿੱਲੀ (ਕਲਾ, ਸਭਿਆਚਾਰ ਤੇ ਭਾਾ ਵਿਭਾਗ, ਦਿੱਲੀ ਸਰਕਾਰ) ਪੰਜਾਬੀ ਲੋਕ ਨਾਚ (ਭੰਗੜਾ੍ਗਿੱਧਾ) ਦੀ ਸਿਖਲਾਈ ਲਈ ਹਰ ਸਾਲ
ਵਰਕਾਪ ਆਯੋਜਿਤ ਕਰਦੀ ਹੈ

Tags: , ,