ਪਰਵਾਸੀ ਕਾਵਿ-ਸੰਵੇਦਨਾ

ਪਰਵਾਸੀ ਕਾਵਿ-ਸੰਵੇਦਨਾ Book Cover ਪਰਵਾਸੀ ਕਾਵਿ-ਸੰਵੇਦਨਾ
ਡਾ: ਕੰਵਲਜੀਤ ਸਿੰਘ ਬੱਲ, ਡਾ: ਹਰਚੰਦ ਸਿੰਘ ਬੇਦੀ
ਸੰਗਮ ਪਬਲੀਕੇਸ਼ਨਜ਼, ਸਮਾਣਾ
Hardbound
200
http://beta.ajitjalandhar.com/fixpage/20150419/60/81.cms

ਪੰਜਾਬੀ ਦੇ ਅਕਾਦਮਿਕ ਤੇ ਆਲੋਚਨਾਤਮਿਕ ਜਗਤ ਵਿਚ ਪ੍ਰਵਾਸੀ ਸਾਹਿਤ ਦੇ ਅਧਿਆਪਕ ਖੋਜ ਤੇ ਆਲੋਚਨਾ ਦੀ ਸ਼ੁਰੂਆਤ ਦਾ ਸਿਹਰਾ ਡਾ: ਐਸ. ਪੀ. ਸਿੰਘ ਦੇ ਸਿਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਉਸ ਨੇ ਪਰਵਾਸੀ ਅਧਿਐਨ ਲਈ ਇਕ ਵਿਸ਼ੇਸ਼ ਕੇਂਦਰ ਸਥਾਪਤ ਕੀਤਾ। ਡਾ: ਹਰਚੰਦ ਸਿੰਘ ਬੇਦੀ ਉਸੇ ਕੇਂਦਰ ਦਾ ਮੁਖੀ ਤੇ ਰੂਹੇ-ਰਵਾਂ ਹੈ। ਅੱਜ ਨਿਸਚੇ ਹੀ ਉਹ ਪਰਵਾਸੀ ਸਾਹਿਤ ਦਾ ਸਭ ਤੋਂ ਪ੍ਰਮਾਣਿਕ ਤੇ ਸਮਰੱਥ ਵਿਸ਼ਲੇਸ਼ਕ/ ਵਿਆਖਿਆਕਾਰ ਹੈ।

Tags: , ,