ਪਾਣੀ ਪੀਓ, ਪੱਥਰੀ ਤੋਂ ਬਚੋ

ਪਾਣੀ ਪੀਣ ਦੇ ਫਾਇਦੇ:

ਭਾਵੇਂ ਗੁਰਦੇ ਵਿਚ ਪੱਥਰੀ ਦੀ ਸਮੱਸਿਆ ਕਾਫੀ ਹੱਦ ਤੱਕ ਉਮਰ, ਲਿੰਗ ਅਤੇ ਵੰਸ਼ ਪਰੰਪਰਾ ‘ਤੇ ਨਿਰਭਰ ਕਰਦੀ ਹੈ, ਫਿਰ ਵੀ ਸਰੀਰ ਵਿਚ ਰੋਜ਼ਾਨਾ ਕਿੰਨੀ  ਮਾਤਰਾ ਵਿਚ ਪਾਣੀ ਪੀਂਦੇ ਹੋ, ਇਹ ਗੱਲ ਵੀ ਪੱਥਰੀ ਦੇ ਰੋਗ ਵਿਚ ਕਾਫੀ ਹੱਦ ਤੱਕ ਅਹਿਮੀਅਤ ਰੱਖਦੀ ਹੈ।

ਜ਼ਿਆਦਾ ਪਾਣੀ ਪੀਣ ਨਾਲ ਗੁਰਦੇ ਵਿਚ ਕੈਲਸ਼ੀਅਮ, ਯੂਰਿਕ ਐਸਿਡ ਅਤੇ ਹੋਰ ਜ਼ਹਿਰੀਲੇ
ਪਦਾਰਥ ਜਮ੍ਹਾਂ ਨਹੀਂ ਹੁੰਦੇ ਕਿਉਂਕਿ ਪਾਣੀ ਪੱਥਰੀ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪ੍ਰਭਾਵੀ ਢੰਗ
ਨਾਲ ਧੋ ਦਿੰਦਾ ਹੈ।

Tags: ,