ਪਖ਼ਤੂਨ

ਪਖ਼ਤੂਨ Book Cover ਪਖ਼ਤੂਨ
ਗੁਰਮੁਖ ਸਿੰਘ ਸਹਿਗਲ
ਸੰਗਮ ਪਬਲੀਕੇਸ਼ਨਜ਼, ਪਟਿਆਲਾ
Hardbound
104

ਗੁਰਮੁਖ ਸਿੰਘ ਸਹਿਗਲ ਸਰਬਾਂਗੀ ਸਾਹਿਤਕਾਰ ਹੈ, ਜਿਸ ਨੇ ਪੰਜਾਬੀ ਸਾਹਿਤ ਜਗਤ ਨੂੰ ਹੁਣ ਤੱਕ 15 ਪੁਸਤਕਾਂ (ਨਾਵਲ, ਨਿਬੰਧ, ਨਾਟਕ, ਰੇਖਾ-ਚਿੱਤਰ ਅਤੇ ਅਨੁਵਾਦ ਦੇ ਰੂਪ ਵਿਚ) ਅਰਪਿਤ ਕੀਤੀਆਂ ਹਨ। ਪਖ਼ਤੂਨ (ਕਹਾਣੀ ਸੰਗ੍ਰਹਿ) ਉਸ ਦਾ 16ਵਾਂ ਅਤੇ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 19 ਕਹਾਣੀਆਂ ਨੂੰ ਸੰਕਲਿਤ ਕੀਤਾ ਹੈ। ਉਰਦੂ ਅਤੇ ਅੰਗਰੇਜ਼ੀ ਸਾਹਿਤ ਨਾਲ ਉਸ ਦੀ ਸੁਚੱਜੀ ਇਕਸੁਰਤਾ, ਸੂਝ ਅਤੇ ਪਕੜ ਸਦਕਾ ਹੀ ਉਹ ਵਿਸ਼ਵ ਸਾਹਿਤ ਦੀ ਅਦਬੀਅਤ ਨਾਲ ਸਾਂਝ ਪਕੇਰੀ ਕਰਦਾ ਹੈ।

Tags: ,