
ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
Hardbound
95
ਇਸ ਵਿਚ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀ ਤੇ ਬੁਲਾਰੇ ਸ਼ਾਮਿਲ ਹੁੰਦੇ ਹਨ। ਇਸ ਪੁਸਤਕ ਵਿਚਲੇ ਪੰਜ ਲੇਖ 'ਸਮਲਿੰਗ', 'ਵਿਰੋਧੀ ਲਿੰਗ', 'ਵੇਰੜੀ ਜ਼ਬਾਨ : ਅੰਗਰੇਜ਼ੀ', ਕੌਮਨਿਸਟ ਮੁਲਕ ਅਤੇ ਅਰੇਂਜਿਡ ਮੈਰਿਜ ਉਸੇ ਕਾਨਫ਼ਰੰਸ ਦੇ ਚਿੰਤਨ ਦਾ ਸਿੱਟਾ ਹਨ, ਜਿਸ ਵਿਚ ਲੇਖਕ ਨੇ ਖ਼ੁਦ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।