ਭਵਿੱਖ ਦੇ ਵਾਰਿਸ ਤੇ ਹੋਰ ਕਹਾਣੀਆਂ

ਭਵਿੱਖ ਦੇ ਵਾਰਿਸ ਤੇ ਹੋਰ ਕਹਾਣੀਆਂ Book Cover ਭਵਿੱਖ ਦੇ ਵਾਰਿਸ ਤੇ ਹੋਰ ਕਹਾਣੀਆਂ
ਬਲਦੇਵ ਸਿੰਘ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
Hardbound
176

'ਭਵਿੱਖ ਦੇ ਵਾਰਿਸ ਤੇ ਹੋਰ ਕਹਾਣੀਆਂ' ਦਾ ਲੇਖਕ ਬਲਦੇਵ ਸਿੰਘ (ਸੜਕਨਾਮਾ) ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਉਸ ਨੇ ਲਗਭਗ 14 ਕਹਾਣੀ ਸੰਗ੍ਰਹਿ ਤੇ ਅਨੇਕਾਂ ਨਾਵਲਾਂ ਨਾਲ ਸਾਹਿਤ ਦੀ ਝੋਲੀ ਨੂੰ ਮਾਲਾਮਾਲ ਕੀਤਾ ਹੈ। ਸੰਪਾਦਕਾ ਧਨਵੰਤ ਕੌਰ (ਡਾ:) ਨੇ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਪਾਠਕਾਂ ਸਾਹਮਣੇ ਪੇਸ਼ ਕਰਕੇ ਵਧੀਆ ਉਪਰਾਲਾ ਕੀਤਾ ਹੈ।

Tags: