ਭਾਜਪਾ ਨੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ

ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਕਾਂਗਰਸ ਦੀ ਤਰਜ਼ ਦੇ ਮਾਝਾ , ਮਾਲਵਾ ਅਤੇ ਦੁਆਬਾ ਖੇਤਰਾਂ ਦੇ ਇੰਚਾਰਜ ਨਿਯੁਕਤ ਕੀਤੇ ਹਨ । ਮਾਝਾ ਤੋਂ ਰਾਕੇਸ਼ ਰਾਠੌਰ , ਮਾਲਵੇ ਤੋਂ ਜਗਤਾਰ ਸਿੰਘ ਸੈਣੀ ਅਤੇ ਦੁਆਬਾ ਤੋਂ ਤਰੁਣ ਚੁੱਘ ਨੂੰ ਇੰਚਾਰਜ ਲਾਇਆ ਗਿਆ ਹੈ।
ਜ਼ਿਲ੍ਹਾ ਇੰਚਾਰਜਾਂ ਦੀ ਸੂਚੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੰਚਾਰਜ ਵਿਨੋਦ ਸ਼ਰਮਾ ਨੂੰ ਲਾਇਆ ਗਿਆ ਹੈ, ਜਦਕਿ ਰੋਪੜ ਅਤੇ ਮੋਹਾਲੀ ਲਈ ਸ੍ਰੀਮਤੀ ਸੁਦੇ