ਮਿੰਨੀ ਮਿੰਨੀ ਖੁਸ਼ਬੋ

ਮਿੰਨੀ ਮਿੰਨੀ ਖੁਸ਼ਬੋ Book Cover ਮਿੰਨੀ ਮਿੰਨੀ ਖੁਸ਼ਬੋ
ਸੰਦੀਪ ਸਿੰਘ ਸਲੋਹ
ਪੰਜਾਬੀ ਸਾਹਿਤ ਪਬਲੀਕੇਸ਼ਨ, ਬਾਲੀਆਂ (ਸੰਗਰੂਰ)
Hardbound
112

ਸੰਦੀਪ ਸਿੰਘ ਸਲੋਹ ਅਮਰੀਕਾ ਵੱਸਦਾ ਨੌਜਵਾਨ ਹੈ। ਬੇਸ਼ੱਕ ਉਸ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ, ਪਰ ਨਾਮਣਾ ਉਹ ਕਹਾਣੀ ਖੇਤਰ ਵਿਚ ਖੱਟਣ ਦਾ ਚਾਹਵਾਨ ਹੈ। ਇਹ ਉਸ ਦੀ ਹਸਰਤ ਹੈ, ਜੋ ਪੂਰੀ ਹੋਵੇਗੀ ਜਾਂ ਨਹੀਂ, ਬਾਅਦ ਦੀ ਗੱਲ ਹੈ। ਪਰ ਉਸ ਵੱਲੋਂ 'ਮਿੰਨੀ ਮਿੰਨੀ ਖੁਸ਼ਬੋ' ਨਾਮੀ ਜਿਹੜੇ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਕੀਤੀ ਗਈ ਹੈ, ਇਹ ਚੰਗਾ ਉੱਦਮ ਹੈ।

Tags: ,