ਮੀਂਹ ਦੇ ਪਾਣੀ ਤੋਂ ਹੋਣ ਵਾਲੀ ਖਾਰਸ਼

1)ਬਾਰਸ਼ ਦੇ ਪਾਣੀ ਨਾਲ ਹੋਣ ਵਾਲੀ ਖਾਰਸ਼ ਨੂੰ ਦੂਰ ਕਰਨ ਲਈ ਕੰਬਲ ਲਪੇਟ ਕੇ ਅਜਵਾਇਣ ਦੀ  ਧੂਣੀ ਲੈਣ ਨਾਲ ਰਾਹਤ ਮਿਲਦੀ ਹੈ।

2)ਕਾਲੀ ਮਿਰਚ ਨੂੰ ਪੀਸਕੇ ਘੀਂ ‘ਚ ਮਿਲਾਕੇ ਚੱਖਣ ਨਾਲ ਆਰਾਮ ਮਿਲਦਾ ਹੈ।

3)ਗੇਰੂ,ਹਲਦੀ,ਮਜੀਠ,ਕਾਲੀ ਮਿਰਚ ਅਤੇ ਅੜੂਸਾ ਦੀ 10-10 ਗ੍ਰਾਮ ਮਾਤਰਾ ਲੈ ਕੇ ਇੱਕਠਾ ਕੁੱਟ ਲਓ ਅਤੇ ਸਵੇਰੇ ਸ਼ਾਮ ਲੈਣ ਨਾਲ ਵੀ ਬਾਰਸ਼ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ।

Tags: ,