ਮੈਂ ਸੱਚ ਕਿੱਥੇ ਬੋਲਾਂ…?

ਮੈਂ ਸੱਚ ਕਿੱਥੇ ਬੋਲਾਂ...? Book Cover ਮੈਂ ਸੱਚ ਕਿੱਥੇ ਬੋਲਾਂ...?
ਗੁਰਮੀਤ ਕੌਰ ਰੰਧਾਵਾ (ਪ੍ਰੋ:)
ਰਵੀ ਸਾਹਿਤ ਪ੍ਰਕਾਸ਼ਕ, ਅੰਮ੍ਰਿਤਸਰ
Hardcover
87
http://beta.ajitjalandhar.com/fixpage/20150419/60/81.cms

'ਮੈਂ ਸੱਚ ਕਿੱਥੇ ਬੋਲਾਂ...?' ਪ੍ਰੋ: ਗੁਰਮੀਤ ਕੌਰ ਰੰਧਾਵਾ ਦਾ ਇਕਾਂਗੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਪੰਜ ਇਕਾਂਗੀ ਸ਼ਾਮਿਲ ਕੀਤੇ ਹਨ। ਇਹ ਪੰਜੇ ਇਕਾਂਗੀ ਸਾਡੀ ਆਮ ਜ਼ਿੰਦਗੀ ਵਿਚ ਪੈਦਾ ਹੋਈਆਂ ਸਮੱਸਿਆਵਾਂ ਨੂੰ ਪੇਸ਼ ਕਰਦੇ ਹਨ।

Tags: ,