ਹਰੀਆਂ ਸਬਜੀਆਂ ਦੇ ਲਾਭ

1)ਗੋਭੀ,ਆਲੂ,ਫਲੀਆਂ ਆਦਿ ਸਰੀਰ ਦੇ ਵਿਭਿੰਨ ਭਾਗਾਂ ਅਤੇ ਤੱਤਾਂ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੇ ਹਨ।

2)ਅਦਰਕ,ਧਣੀਆ,ਪੁਦੀਨਾ,ਹਰੀ ਮਿਰਚ ਸਬਜੀਆਂ ਦੇ ਤੱਤਾਂ ਅਤੇ ਸਵਾਦ ਨੂੰ ਵਧਾਉਣ ‘ਚ ਮੱਦਦ  ਕਰਦੀ ਹੈ।

3)ਲਹਸੁਨ ਖੂਨ ਦਾ ਥੱਕਾ ਜੰਮਣ ਨਹੀਂ ਦਿੰਦਾ ਅਤੇ ਦਿਲ ਦੇ ਰੋਗਾਂ ਲਈ ਵੀ ਲਾਭਕਾਰੀ ਹੈ।

4)ਕਰੇਲਾ ਪੇਟ ਦੇ ਕੀੜੇ ਨਸ਼ਟ ਕਰਦਾ ਹੈ ਅਤੇ ਰਕਤ ਸ਼ੁੱਧ ਕਰਦਾ ਹੈ।

5)ਟਮਾਟਰ ਸਰੀਰ ‘ਚ ਰਕਤ ਦੀ ਮਾਤਰਾ ਵਧਾਉਂਦਾ ਹੈ ਅਤੇ ਚਮੜੀ ਨਿਖਾਰਦਾ ਹੈ।

6)ਨਿੰਬੂ ਸਰੀਰ ਦੀ ਪਾਚਣ ਰਸਾਂ ਨੂੰ ਵਧਾਉਂਦਾ ਹੈ।

7)ਪਾਲਕ ਹੱਡੀਆਂ ਨੂੰ ਕੈਲਸ਼ੀਅਮ ਨਾਲ ਸ਼ੁੱਧ ਕਰਦਾ ਹੈ।

8)ਪਰਵਲ ਸਰੀਰ ਨੂੰ ਊਰਜਾ ਦੇਣ ‘ਚ ਸਹਾਈ ਹੁੰਦਾ ਹੈ।

Tags: ,