ਹਜ਼ਰਤ ਸ਼ਾਹ ਹੁਸੈਨ : ਜੀਵਨ, ਕਲਾਮ ਅਤੇ ਸੰਦੇਸ਼

ਹਜ਼ਰਤ ਸ਼ਾਹ ਹੁਸੈਨ : ਜੀਵਨ, ਕਲਾਮ ਅਤੇ ਸੰਦੇਸ਼ Book Cover ਹਜ਼ਰਤ ਸ਼ਾਹ ਹੁਸੈਨ : ਜੀਵਨ, ਕਲਾਮ ਅਤੇ ਸੰਦੇਸ਼
ਪ੍ਰੋ: ਬ੍ਰਹਮਜਗਦੀਸ਼ ਸਿੰਘ
ਸੰਗਮ ਪਬਲੀਕੇਸ਼ਨਜ਼, ਪਟਿਆਲਾ
Hardbound
208

ਪ੍ਰੋ: ਬ੍ਰਹਮਜਗਦੀਸ਼ ਸਿੰਘ ਵਿਸ਼ਾਲ ਅਧਿਐਨ, ਸੰਤੁਲਿਤ ਸੋਚ, ਪ੍ਰਮਾਣਿਕ ਨਿਸ਼ਕਰਸ਼ਾਂ ਤੇ ਨਵੀਨਤਮ ਆਲੋਚਨਾਤਮਕ ਪ੍ਰਣਾਲੀਆਂ ਤੇ ਮੁਹਾਵਰੇ ਵਾਲਾ ਵਿਦਵਾਨ ਆਲੋਚਕ ਹੈ। ਨਿਰੰਤਰ ਅਧਿਐਨ ਚਿੰਤਨ ਮਨਨ ਤੇ ਲੇਖਣ ਉਸ ਦੀ ਜੀਵਨ ਸ਼ੈਲੀ ਦਾ ਓਨਾ ਹੀ ਜ਼ਰੂਰੀ ਅੰਗ ਹੈ, ਜਿੰਨਾ ਖਾਣਾ ਪੀਣਾ ਜਾਂ ਸਾਹ ਲੈਣਾ।

Tags: , ,