ਨਾਲ ਤੁਰਨ ਦਰਿਆ

ਨਾਲ ਤੁਰਨ ਦਰਿਆ Book Cover ਨਾਲ ਤੁਰਨ ਦਰਿਆ
ਭੁਪਿੰਦਰ ਸਿੰਘ ਸੰਧੂ
ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
Hardbound
120

ਭੁਪਿੰਦਰ ਸਿੰਘ ਸੰਧੂ ਇਕ ਬਹੁਪੱਖੀ ਪ੍ਰਤਿਭਾ ਵਾਲਾ ਲੇਖਕ ਹੈ, ਜੋ ਨਿਰੰਤਰਤਾ ਨਾਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਸਾਹਿਤ-ਰਚਨਾ ਕਰ ਰਿਹਾ ਹੈ। 'ਨਾਲ ਤੁਰਨ ਦਰਿਆ' ਭੁਪਿੰਦਰ ਸਿੰਘ ਸੰਧੂ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਲੇਖਕ ਨੇ ਅਜੋਕੇ ਜੀਵਨ ਯਥਾਰਥ ਨਾਲ ਜੁੜੇ ਹੋਏ ਸੰਵੇਦਨਸ਼ੀਲ ਮਸਲਿਆਂ ਨੂੰ ਪਾਠਕਾਂ ਦੇ ਸਨਮੁਖ ਕਰਨ ਦਾ ਉਪਰਾਲਾ ਕੀਤਾ ਹੈ।

Tags:

Leave a Reply