ਦਮੇ ਦੇ ਮਰੀਜ਼ਾਂ ਲਈ: ਪਿੱਪਲ ਦੀ ਸੁੱਕੀ ਛਿੱਲ ਦਾ ਚੂਰਨ ਕੋਸੇ ਪਾਣੀ ਨਾਲ ਲੈਣ ‘ਤੇ ਦਮੇ ਦੀ ਬੀਮਾਰੀ ਤੋਂ ਰਾਹਤ ਮਿਲਦੀ ਹੈ।
ਪੇਟ ਦੇ ਕੀੜੇ ਖ਼ਤਮ ਕਰਨ ਲਈ: ਪਿੱਪਲ ਦੇ ਪੱਤਿਆਂ ਦਾ ਚੂਰਨ ਬਣਾ ਕੇ ਬਰਾਬਰ ਦਾ ਗੁੜ ਮਿਲਾ ਕੇ ਪੀਸ ਕੇ ਸੌਂਫ਼ ਨਾਲ ਖਾਓ।
ਪੀਲੀਆ ਹੋਣ ‘ਤੇ: ਪਿੱਪਲ ਤੇ ਨਸੂੜੇ ਦੇ ਪੰਜ-ਪੰਜ ਪੱਤੇ ਪੀਸ ਕੇ ਸੇਧਾ ਕੇ ਨਮਕ ਨਾਲ ਮਿਲਾ ਕੇ ਵਰਤੋਂ ਕਰਨ ਨਾਲ ਪੀਲੀਆ ਠੀਕ ਹੋ ਜਾਵੇਗਾ।
ਕਬਜ਼ ਹੋਣ ‘ਤੇ : ਪਿੱਪਲ ਦੇ ਸੁੱਕੇ ਪੱਤੇ ਕੁੱਟ ਕੇ ਚੂਰਨ ਬਣਾ ਕੇ, ਵਿੱਚ ਗੁੜ ਮਿਲਾ ਕੇ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।