ਬਦਲਦੀਆਂ ਰੁੱਤਾਂ ਦੇ ਹਾਣੀ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
Hardcover
134
http://beta.ajitjalandhar.com/fixpage/20150419/60/81.cms
ਦਰਸ਼ਨ ਸਿੰਘ ਓਬਰਾਏ ਦਾ ਨਾਵਲ 'ਬਦਲਦੀਆਂ ਰੁੱਤਾਂ ਦੇ ਹਾਣੀ' ਦੂਸਰੇ ਸੰਸਾਰ ਜੰਗ ਤੋਂ ਸ਼ੁਰੂ ਹੋ ਕੇ ਅਜੋਕੇ ਦੌਰ ਤੱਕ ਨੂੰ ਆਪਣੇ ਕਲਾਵੇ ਵਿਚ ਸਮੋਈ ਬੈਠਾ ਹੈ। ਇਸ ਵਿਚ ਮੁੱਖ ਤੌਰ 'ਤੇ ਸਮਾਜਿਕ ਬਣਤਰ ਵਿਚਲਾ ਆਰਥਿਕ, ਧਾਰਮਿਕ ਤੇ ਸਮਾਜਿਕ ਪਾੜਾ ਨਾਵਲ ਦਾ ਮੂਲ ਆਧਾਰ ਹੈ ਅਤੇ ਨਾਲ ਹੀ ਪੰਜਾਬੀ ਸੱਭਿਆਚਾਰਕ ਏਕਤਾ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ।
