ਲੜੀ ਦਾ ਰਾਗ ਮਿਰਜ਼ਾ ਸਾਹਿਬਾਂ

ਲੜੀ ਦਾ ਰਾਗ ਮਿਰਜ਼ਾ ਸਾਹਿਬਾਂ Book Cover ਲੜੀ ਦਾ ਰਾਗ ਮਿਰਜ਼ਾ ਸਾਹਿਬਾਂ
ਡਾ: ਹਰਨੇਕ ਸਿੰਘ ਹੇਅਰ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਪੇਪਰ ਬੈਕ
192
http://beta.ajitjalandhar.com/fixpage/20150419/60/81.cms

ਲੌਕਿਕ ਪ੍ਰਕਿਰਤੀ ਦੇ ਉਸ ਬਿਰਤਾਂਤ ਨੂੰ ਜੋ ਇਕ ਦਿਨ ਤੱਕ ਹੀ ਸੀਮਤ ਨਹੀਂ, ਸਗੋਂ ਹਫ਼ਤਿਆਂ ਜਾਂ ਮਹੀਨਿਆਂ-ਬੱਧੀ ਲੋਕ-ਪਿੜਾਂ 'ਚ ਪ੍ਰਸੰਗ ਸਹਿਤ, ਗਾਇਕੀ ਜ਼ਰੀਏ ਪੇਸ਼ ਕੀਤਾ ਜਾਂਦਾ ਹੈ, ਲੜੀ ਦਾ ਰਾਗ ਅਖਵਾਉਂਦਾ ਹੈ। ਇਸੇ ਸੰਦਰਭ ਵਿਚ ਹਥਲੀ ਪੁਸਤਕ ਮਿਰਜ਼ੇ ਦੀ ਲੜੀ ਦੇ ਮੂਲ-ਪਾਠ ਅਤੇ ਇਸ ਦੀ ਸਾਹਿਤਕ ਅਤੇ ਕਲਾਤਮਿਕ ਸਮੱਗਰੀ ਨੂੰ ਪਾਠਕਾਂ ਦੇ ਸਨਮੁਖ ਕਰਦੀ ਹੈ।

Tags: ,