ਢੁਕਵੇਂ ਭੋਜਨ ਨਾਲ ਘਟਦੈ ਮੋਟਾਪਾ

ਜ਼ਿਆਦਾ ਖਾਣ ਪੀਣ ਨਾਲ ਮੋਟਾਪਾ ਤੇ ਸਰੀਰ ਦਾ ਭਾਰ ਵਧਦਾ ਹੈ ਪਰ ਜੇ ਯੋਜਨਾਬੱਧ ਢੰਗ ਨਾਲ ਢੁਕਵਾਂ
ਭੋਜਨ ਕੀਤਾ ਜਾਵੇ ਤਾਂ ਇਹ ਘਟ ਜਾਂਦਾ ਹੈ।
ਮੋਟਾਪਾ ਘਟਾਉਣ ਲਈ ਪਾਣੀ,ਪ੍ਰੋਟੀਨ,ਦਹੀਂ,ਫਲ,ਸਬਜ਼ੀ,ਸਲਾਦ ਤੇ ਫੈਟ ਦੀ ਅਹਿਮੀਅਤ ਹੁੰਦੀ ਹੈ।
ਇਸਦੇ ਲਈ ਕੀਤਾ ਜਾਣ ਵਾਲਾ ਭੋਜਨ ਪੌਸ਼ਟਿਕ ਅਤੇ ਫੈਟ ਤੇ ਕੈਲੋਰੀ ਦੀ ਭਰਪੂਰ ਮਾਤਰਾ ਵਾਲਾ ਹੋਣਾ
ਚਾਹੀਦਾ ਹੈ।ਇਸ ਵਿੱਚ ਫਲ,ਸਬਜ਼ੀਆਂ,ਸਲਾਦ ਤੇ ਪੁੰਗਰਿਆ ਹੋਇਆ ਅਨਾਜ ਸ਼ਾਮਿਲ ਹੋਣਾ ਚਾਹੀਦਾ
ਹੈ।ਦਹੀਂ ਤੇ ਪ੍ਰੋਟੀਨ ਵੀ ਹੋਵੇ।
ਦਹੀਂ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ,ਜਦੋਂਕਿ ਪ੍ਰੋਟੀਨ(ਦਾਲਾਂ)ਨਾਲ ਭੁੱਖ ਘੱਟ
ਲੱਗੇਗੀ ਅਤੇ ਮੋਟਾਪਾ ਘਟੇਗਾ।

Tags: ,

Leave a Reply