Caption Contest-2

contest-winner2

The Winning Caption:
Submitted by: Balwinder Singh Gharial

” ਘਰ ਚਾਹੇ ਬਾਂਸ ਦਾ ਹੋਵੇ ਜਾਂ ਇੱਟਾਂ ਦਾ ਰਹਿਣ ਵਾਲਿਆਂ ਦਾ ਮਨ ਸ਼ਾਂਤ ਹੋਣਾ ਚਾਹੀਦਾ। “

Captions received are:
1. “ਘਰ ਚਾਹੇ ਬਾਂਸ ਦਾ ਹੋਵੇ ਜਾਂ ਇੱਟਾਂ ਦਾ ਰਹਿਣ ਵਾਲਿਆਂ ਦਾ ਮਨ ਸ਼ਾਂਤ ਹੋਣਾ ਚਾਹੀਦਾ।” #Balwinder Singh Gharial
2. “ਆਪਣੇ ਸੂਪਨੇਆਂ ਦੇ ਸੰਸਾਰ ਦੀ ਨੀਹਂ” #Reetu Verma
3. “ਦਿਨ ਚੰਗੇ ਸੀ ਜਦ `ਘਰ`ਕੱਚੇ ਹੁੰਦੇ ਸੀ, ਬੰਦੇ ਤੇ ਸੱਚੇ ਹੁੰਦੇ ਸੀ….” #Gill Jatinder
4. “ਬਾਹਰ ਕੱਚਾ ਹੁੰਦਾ ਸੀ, ਅੰਧਰ ਪੱਕਾ ਹੁੰਦਾ ਸੀ” #Ramandeep Singh
5. “ਮਕਾਨ ਤਾਂ ਕਾਂਨਿਆਂ ਦਾ ਵੀ ਬਣ ਜਾਂਦਾ, ਪਰ ਘਰ ਸਿਰਫ ਮਰਯਾਦਾ ਨਾਲ ਹੀ ਬਣਦਾ ਵਾ” #Amanjot Singh Khalsa
6. “ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸ਼ੁਰੁਆਤ…” #Amandeep Singh Nimana
7. “ਇੱਕ ਬੰਗਲਾ ਬਣੇ ਨਿਆਰਾ।” #Tajinder Singh
8. “ਕੀ ਕਰਨਾ ਅਸੀਂ ਅਮੀਰ ਬਣ ਕੇ। ਮੇਰਾ ਵਾਹਿਗੁਰੂ ਯਾਰ ਗਰੀਬਾਂ ਦਾ।” #Aman Dhiman
9. “ਪਰਛਾਂਵਾ ਕਦੇ ਸਾਥ ਨਹੀਂ ਛੱਡਦਾ।” #Neetu
10. “ਲੱਕੜ ਅਤੇ ਮਿੱਟੀ ਦੀ ਜ਼ਰੂਰਤ ਇਨਸਾਨ ਨੂੰ ਜੀਊਂਦੇ ਜੀ ਵੀ ਰਹਿੰਦੀ ਹੈ ਅਤੇ ਮਰਨ ਤੋਂ ਬਾਅਦ ਵੀ।” #Neetu
11. “ਮੇਰਾ ਸੱਚ ਖੰਡ” #Baljeet Kaur

5 thoughts on “Caption Contest-2”

Leave a Reply