ਇਕ ਵੱਖਰਾ ਅਹਿਸਾਸ

ਇਨ੍ਹਾਂ ਦਿਨਾਂ ਵਿਚ ਕਣਕ ਦੀ ਫਸਲ ਭਰ ਜੋਬਨ ‘ਤੇ ਪਹੁੰਚਣ ਲਗਦੀ ਹੈ ਤੇ ਸਭ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ | ਰੁੱਤਾਂ ਵਾਕਿਆ ਹੀ ਕੁਦਰਤ ਦਾ ਅਚੰਭਿਤ ਸੰਸਾਰ ਹਨ |

Leave a Reply