articles ਤੇਰੀ ਸਿਫਤ ਤੇ ਤੇਰੀ ਰਹਿਮਤ March 20, 2015 Balwinder Singh Leave a comment ਦਿਲ ਚਹੁੰਦਾ ਤੇਰੀ ਸਿਫਤ ਕਰਾਂ ਤੇਰੀ ਕੁਦਰਤ ਦੇ ਗੁਣ ਗਾਵਾਂ ॥ ਅਾਂਸੂ ਬਹਿੰਦੇ ਤੇਥੋਂ ਵਿਛੜਿਆਂ ਖੁਸ਼ੀਆਂ ਦੀ ਤੇਥੋਂ ਰਹਿਮਤ ਪਾਵਾਂ ॥