All posts by Balwinder Singh

ਮਨ ਨੂੰ ਇਸ ਤਰਾਂ ਮਾਰ ਲਵੋ

quote4

ਮਨ ਨੂੰ ਇਸ ਤਰਾਂ ਮਾਰ ਲਵੋ ਜਿਵੇਂ ਅਸੀਂ ਲੋਹਾ, ਚਾਂਦੀ, ਸੋਨਾ, ਪਾਰੇ ਨੂੰ ਖਾਣਾ ਚਾਹੀਏ ਤਾਂ ਨਹੀਂ ਖਾ ਸਕਦੇ ਪ੍ਰੰਤੂ ਜਦੋਂ ਇਹਨਾਂ ਨੂੰ ਮਾਰ ਦਿੰਦੇ ਹਾਂ ਤਾਂ ਅਸੀਂ ਅਸਾਨੀ ਨਾਲ ਖਾ ਲੈਂਦੇ ਹਾਂ ਤੇ ਇਹਨਾਂ ਤੋਂ ਸਾਨੂੰ ਤਾਕਤ ਮਿਲਦੀ ਹੈ ।