All posts by Balwinder Singh

ਕਰਮ

karm

ਕਰਮਾਂ ਤੋਂ ਪਿਹਚਾਣ ਹੁੰਦੀ ਹੈ ਇਨਸਾਨ ਦੇ ਚਿਰੱਤਰ ਦੀ ॥
ਔਖੇ ਵੇਲੇ ਪਰਖ ਹੁੰਦੀ ਹੈ ਬਹੁਤ ਪਿਆਰੇ ਮਿੱਤਰ ਦੀ ॥
ਕੋਈ ਬੁਰਾ ਨਾ ਹੁੰਦਾ ਬੰਦਾ ਕਰਮ ਹੀ ਬੁਰਾ ਬਣਾਓੁਂਦੇ ਨੇ ॥
ਕਰਮਾਂ ਦੇ ਸਭ ਰਿਸ਼ਤੇ ਨਾਤੇ ਕਰਮ ਬਣਾਓੁਂਦੇ ਢਾਉਂਦੇ ਨੇ ॥