articles ਪਿਆਰ ਬਣਾਉਂਦਾ ਚੰਗਾ ਸਭ ਨੂੰ April 24, 2015 Balwinder Singh Leave a comment ਪਿਆਰ ਬਣਾਉਂਦਾ ਚੰਗਾ ਸਭ ਨੂੰ ਪਿਆਰ ਦੂਰੀਆਂ ਘੱਟ ਕਰ ਦਿੰਦਾ ।। ਸਚਿਆਈ ਛੁਪਾਈਆ ਛੁਪਦੀ ਨਹੀਂ ਬਲਵਿੰਦਰ ਸੱਚਾ ਪਿਆਰ ਰਹੇ ਜਿੰਦਾ ।।