All posts by Neetu

ਬਦਲਾਅ

ਜ਼ਿੰਦਗੀ ਵਿੱਚ ਹੋਣ ਵਾਲੀ ਕੋਈ ਵੀ ਚੰਗੀ ਜਾਂ ਬੁਰੀ ਘਟਨਾ ਤੁਹਾਡੇ ਮਨ ਤੇ ਅਸਰ ਜ਼ਰੂਰ ਕਰਦੀ ਹੈੈ ਅਤੇ ਤੁਹਾਡੇ ਵਿਅਕਤਿਤਵ ਅਤੇ ਸੋਚ ਵਿੱਚ ਬਦਲਾਅ ਵੀ ਲਿਆਉਂਦੀ ਹੈ।