ਆਈ ਗੁਲਾਬੋ, ਗਈ ਗੁਲਾਬੋ, ਜਾਂਦੀ ਕਿਸੇ ਨਾ ਡਿੱਠੀ

ਆਈ ਗੁਲਾਬੋ, ਗਈ ਗੁਲਾਬੋ, ਜਾਂਦੀ ਕਿਸੇ ਨਾ ਡਿੱਠੀ,
ਪਾਣੀ ਵਾਂਗੂੰ ਪਤਲੀ ਜਈ, ਪਤਾਸ਼ੇ ਵਾਂਗੂੰ ਮਿੱਠੀ।

Answer:
.
.
.
.
.
.
.
.
.
.
.
.
ਨੀਂਦਰ

Sleep