ਆਈ ਗੁਲਾਬੋ ਗਈ ਗੁਲਾਬੋ

ਆਈ ਗੁਲਾਬੋ ਗਈ ਗੁਲਾਬੋ, ਜਾਂਦੀ ਕਿਸੇ ਨਾ ਡਿੱਠੀ,
ਪਾਣੀ ਵਾਂਗੂੰ ਪਤਲੀ, ਪਤਾਸੇ ਵਾਂਗੂੰ ਮਿੱਠੀ ।……
answer:
.
.
.
.
.
.
.
.
.
.
.
ਨੀਂਦ

punjabi-riddle-nind