punjabi riddles ਆਰ ਟਾਗਾਂ ਪਾਰ ਟਾਗਾਂ ਵਿੱਚ ਟਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚਲੀਆਂ। February 6, 2014 admin Leave a comment ਆਰ ਟਾਗਾਂ ਪਾਰ ਟਾਗਾਂ ਵਿੱਚ ਟਲਮ ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚਲੀਆਂ Answer . . . . . . . . . . . . . . ਖੂਹ ਦੀਆਂ ਟਿੰਡਾਂ