ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ

ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ ਨਹਾਇਆ
ਗਰਮ ਹੋ ਗਿਆ ਸਖ਼ਤ ਹੋ ਗਿਆ, ਜਦ ਬਾਹਰ ਪਾਣੀ ਚੋ ਆਇਆ ……
answer:
.
.
.
.
.
.
.
.
.
.
.
ਸਮੋਸਾ

punjabi-riddle-samosa