ਇਕ ਸਵਾਲ ਮੈਥੋਂ ਬੁੱਝਿਆ ਨਾ ਜਾਵੇ

ਇਕ ਸਵਾਲ ਮੈਥੋਂ ਬੁੱਝਿਆ ਨਾ ਜਾਵੇ, ਸੁਣ ਲੈ ਵੇ ਕਰਤਾਰਾ
ਇਕ ਕਿਲੋ ਲੋਹਾ ਤੇ ਇਕ ਕਿਲੋ ਰੂੰ, ਦੱਸੋ ਕਿਹੜਾ ਭਾਰਾ…..
answer:
.
.
.
.
.
.
.
.
.
.
.
ਬਰਾਬਰ

punjabi-riddle-barabar