punjabi riddles ਇਧਰ ਕਣਕਾਂ, ਉਧਰ ਕਣਕਾਂ, ਵਿਚ ਦੀ ਜਾਂਦਾ ਰਾਹ ਕੁੜੇ June 9, 2015 admin Leave a comment ਇਧਰ ਕਣਕਾਂ, ਉਧਰ ਕਣਕਾਂ, ਵਿਚ ਦੀ ਜਾਂਦਾ ਰਾਹ ਕੁੜੇ, ਅੰਮਿ੍ਤਸਰ ਦੀਆਂ ਮੱਝਾਂ ‘ਤੇ ਲਹਿਰਾਂ ਖਾਂਦਾ ਘਾਹ ਕੁੜੇ | Answer: . . . . . . . . . . . . . ਵਾਲ ਤੇ ਜੂੰਆਂ