ਇੱਕ ਨਾਰ ਕਰਤਾਰੋ ਉਹ ਰਾਹੇ ਰਾਹੇ ਜਾਵੇ

ਇੱਕ ਨਾਰ ਕਰਤਾਰੋ, ਉਹ ਰਾਹੇ ਰਾਹੇ ਜਾਵੇ,
ਸਿੱਧਿਆਂ ਨਾਲ ਸਿੱਧੀ ਚੱਲੇ, ਪੁਠਿਆਂ ਨੂੰ ਸਮਝਾਵੇ

Answer
.
.
.
.
.
.
.
.
.
.
.
.
.
.
.
.
ਕੰਘੀ

combing_hair

Tags: