ਊਂਠ ਤੇ ਝੜੇਦੀਏ ਲਗਾਂਵ ਫੜੇਦਾ ਤੇਰਾ ਕੀ ਲਗਦਾ

ਊਂਠ ਤੇ ਝੜੇਦੀਏ ਲਗਾਂਵ ਫੜੇਦਾ ਤੇਰਾ ਕੀ ਲਗਦਾ,
ਇਹਦਾ ਨਾਂ ਮੈਂ ਜਾਣਦੀ ਨੀ ਮੇਰਾ ਨਾਂ ਜੀਆਂ,
ਇਹਦੀ ਸੱਸ ਮੇਰੀ ਸੱਸ ਦੋਵੇਂ ਮਾਂਵਾਂ ਧੀਆਂ|

ਦੱਸੋ ਦੋਹਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ?
.
.
.
.
.
.
.
.
.
.
.
.
.
.
.
.
.
.
.
.
.
.
.
ਨੂੰਹ ਤੇ ਸੋਹੁਰਾ