flower ਕਿੱਥੇ ਸਉ ਜਦ April 13, 2015 admin Leave a comment ਕਿੱਥੇ ਸਉ ਜਦ ਜਿੰਦ ਮਜਾਜਨ ਨਾਂ ਲੈ ਲੈ ਕੁਰਲਾਈ ਉਮਰ-ਚੰਦੋਆ ਤਾਣ ਵਿਚਾਰੀ ਗਮ ਦੀ ਬੀੜ ਰਖਾਈ ਮੇਰੇ ਰਾਮ ਜੀਉ ਜਦੋਂ ਬਾਗੀਂ ਫੁੱਲ ਕੁਮਲਾਏ ਮੇਰੇ ਰਾਮ ਜੀਉ !