punjabi riddles ਕੰਵਲ ਫੁੱਲ, ਕੰਵਲ ਫੁੱਲ, ਲੱਖੀਂ ਨਾ ਹਜ਼ਾਰੀਂ ਮੁੱਲ | May 6, 2015 admin Leave a comment ਕੰਵਲ ਫੁੱਲ, ਕੰਵਲ ਫੁੱਲ, ਲੱਖੀਂ ਨਾ ਹਜ਼ਾਰੀਂ ਮੁੱਲ | ਕਿਸੇ ਕੋਲ ਅੱਧਾ, ਕਿਸੇ ਕੋਲ ਸਾਰਾ, ਕਿਸੇ ਕੋਲ ਹੈ ਨਹੀਂ ਵਿਚਾਰਾ | Answer . . . . . . . . . . . . . . ਮਾਂ-ਬਾਪ