punjabi riddles ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ July 15, 2015 admin Leave a comment ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ | ਜਦੋਂ ਜਾਂਦੀ ਹਾਂ, ਸਭ ਨੂੰ ਬੜਾ ਸਤਾਉਂਦੀ ਹਾਂ | Answer: . . . . . . . . . . ਬਿਜਲੀ