ਠੰਡੀ ਹਵਾ ਸੁਨੇਹਾ ਲਿਆਉਂਦੀ, ਉਦੋਂ ਮੈਂ ਹਾਂ ਧਰਤੀ ‘ਤੇ ਆਉਂਦੀ।

ਠੰਡੀ ਹਵਾ ਸੁਨੇਹਾ ਲਿਆਉਂਦੀ,
ਉਦੋਂ ਮੈਂ ਹਾਂ ਧਰਤੀ ‘ਤੇ ਆਉਂਦੀ।
ਬੱਚਿਆਂ ਦੇ ਮਨ ਨੂੰ ਭਾਉਂਦੀ,
ਕਿਸਾਨਾਂ ਨੂੰ ਵੀ ਖੂਬ ਹਸਾਉਂਦੀ।

Answer
.
.
.
.
.
.
.
.
.
.
.
ਮੀਂਹ

rain-heavily-night-moon

Tags: