ਤਿੰਨ ਅੱਖਰਾਂ ਦਾ ਮੇਰਾ ਨਾਂਅ, ਆਉਂਦੇ ਹਾਂ ਖਾਣ ਦੇ ਕੰਮ |

ਤਿੰਨ ਅੱਖਰਾਂ ਦਾ ਮੇਰਾ ਨਾਂਅ,
ਆਉਂਦੇ ਹਾਂ ਖਾਣ ਦੇ ਕੰਮ |
ਗਰਮੀਆਂ ਵਿਚ ਅੰਮਿ੍ਤ ਕਹਾਉਂਦਾ,
ਚਟਨੀ, ਸ਼ਰਬਤ ਮੇਰਾ ਹੈ ਬਣਦਾ |

Answer:
.
.
.
.
.
.
.
.
.
.
ਪੁਦੀਨਾ

pudina