ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ

ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ
ਦੋ ਅੱਖਰਾਂ ਦੀ ਚੀਜ ਹਾਂ, ਬੁੱਝੋ ਮੇਰਾ ਨਾਮ…..
answer:
.
.
.
.
.
.
.
.
.
.
.
ਹਵਾ

punjabi-riddle-hwa