ਦਰ ‘ਤੇ ਤੇਰੇ ਬੈਠਾ ਹਾਂ ਮੈਂ, ਕਰਨ ਨੂੰ ਰਖਵਾਲੀ ਦੱਸੋ ਭਰਾਵੋ ਨਾਲ ਲੈ ਗਏ, ਕਿਉਂ ਮੇਰੀ ਘਰਵਾਲੀ।

ਦਰ ‘ਤੇ ਤੇਰੇ ਬੈਠਾ ਹਾਂ ਮੈਂ,
ਕਰਨ ਨੂੰ ਰਖਵਾਲੀ
ਦੱਸੋ ਭਰਾਵੋ ਨਾਲ ਲੈ ਗਏ,
ਕਿਉਂ ਮੇਰੀ ਘਰਵਾਲੀ।

Answer
.
.
.
.
.
.
.
.
.
.
.
.
.
.
ਤਾਲਾ ਚਾਬੀ

lock_key

Tags: