punjabi riddles ਦੀਵੇ ਜਗ ਦੇ ਜਾਣ, ਪੱਖੇ ਝੱਲਦੇ ਜਾਣ May 15, 2015 admin Leave a comment ਦੀਵੇ ਜਗ ਦੇ ਜਾਣ, ਪੱਖੇ ਝੱਲਦੇ ਜਾਣ, ਸੱਪ ਲੇਟਦਾ ਜਾਵੇ, ਜੱਗ ਵੇਖਦਾ ਜਾਵੇ | Answer: . . . . . . . . . . . . ਹਾਥੀ