ਦੋ ਅੱਖਰਾਂ ਦਾ ਮੇਰਾ ਨਾਮ, ਆਉਂਦਾ ਹਾਂ ਖਾਣ ਦੇ ਕੰਮ।

ਦੋ ਅੱਖਰਾਂ ਦਾ ਮੇਰਾ ਨਾਮ,
ਆਉਂਦਾ ਹਾਂ ਖਾਣ ਦੇ ਕੰਮ।
ਸਭ ਦੇ ਮਨ ਵਿਚ ਭਾਵਾਂ,
ਉਲਟਾ ਕਰੋ ਤਾਂ ਨਾਚ ਵਿਖਾਵਾਂ।

Answer
.
.
.
.
.
.
.
.
.
.
.
.
.
ਚਨੇ

Chana

Tags: