ਦੋ ਕਬੂਤਰ ਡੱਬ ਖੜੱਬੇ

ਦੋ ਕਬੂਤਰ ਡੱਬ ਖੜੱਬੇ,
ਵੱਖੋ- ਵੱਖ ਉਨ੍ਹਾਂ ਦੇ ਖੁੱਡੇ,
ਉੱਡੇ ਹਵਾ ਅਸਮਾਨੋ ਆਵਣ,
ਘਰ ਤੋਂ ਬਾਹਰ ਮੂ਼ਲ ਨਾ ਜਾਵਣ

Answer
.
.
.
.
.
.
.
.
.
.
.
.
.
.
.
.
.
.
ਅੱਖਾਂ

eye-closeup-120123

Tags: