ਦੋ ਜੁੜਵੇਂ ਭਾਈ ਹਾਂ, ਦੋਵੇਂ ਹਾਂ ਪੱਕੇ ਯਾਰ |

ਦੋ ਜੁੜਵੇਂ ਭਾਈ ਹਾਂ,
ਦੋਵੇਂ ਹਾਂ ਪੱਕੇ ਯਾਰ |
ਜਦ ਇਕ ਵਿਛੜ ਜਾਏ,
ਦੂਜਾ ਹੋ ਜਾਵੇ ਬੇਕਾਰ |

Answer:
.
.
.
.
.
.
.
.
.
.
.
.
.
ਜੁੱਤੀ

jutti